ਅਸੀਂ ਪੰਜਾਬੀ -
ਅਸੀਂ ਪੰਜਾਬੀ ਸਮਾਜ - ਪੰਜਾਬ ਦੀ ਸਾਮਾਜਿਕ-ਆਰਥਿਕ ਇਕਾਈ। ਯੁਗਦਰਸ਼ਟਾ, ਯੁਗਪੁਰੁਸ਼ ਸ਼੍ਰੀ ਪ੍ਰਭਾਤ ਰੰਜਨ ਸਰਕਾਰ ਜੀ ਦਾ ਸ੍ਰਵਭੋਮਿਕ ਸਮਾਜਿਕ ਦਰਸ਼ਨ "ਪ੍ਰਗਤੀਸ਼ੀਲ ਉਪਯੋਗੀ ਤੱਤ" - "ਪ੍ਰਓਤ" ਦਰਸ਼ਨ ਤੇ ਅਧਾਰਿਤ ਇਕ ਸਮਾਜਿਕ-ਆਰਥਿਕ ਇਕਾਈ।